ਕੀ ਤੁਸੀਂ ਆਪਣੇ ਐਂਡਰੌਇਡ ਡਿਵਾਈਸ 'ਤੇ ਵਧੀਆ ਸੰਗੀਤ ਦਾ ਅਨੁਭਵ ਪ੍ਰਾਪਤ ਕਰਨਾ ਚਾਹੁੰਦੇ ਹੋ?!
ਪਾਇ ਮਿਊਜ਼ਿਕ ਪਲੇਅਰ ਇਕ ਸ਼ਾਨਦਾਰ ਮਿਊਜ਼ਿਕ ਪਲੇਅਰ ਹੈ, ਜਿਸ ਨੂੰ ਮੈਟੀਰੀਅਲ ਡੀਜ਼ਾਈਨ ਨੂੰ ਦਿਮਾਗ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਕੁਝ ਅਸਧਾਰਨ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਗਿਆ ਹੈ.
ਇਹ ਸਬ ਤੋਂ ਵਧੀਆ ਮਿਊਜ਼ਿਕ ਪਲੇਅਰਾਂ ਵਿਚੋਂ ਇਕ ਹੈ ਜੋ ਤੁਹਾਡੀਆਂ ਸਾਰੀਆਂ ਸੰਗੀਤ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
ਬਿਲਟ-ਇਨ ਇਕਿਉਲਾਈਜ਼ਰ ਤੁਹਾਡੇ ਸੰਗੀਤ ਸੁਣਨ ਦੇ ਤਜਰਬੇ ਨੂੰ ਹੋਰ ਵਧੀਆ ਬਣਾਉਂਦਾ ਹੈ।.
ਬਹੁਤ ਹੀ ਆਕਰਸ਼ਕ ਅਤੇ ਅਨੁਭਵੀ ਯੂਜ਼ਰ ਇੰਟਰਫੇਸ ਨੂੰ ਕਰਿਸਪ ਅਤੇ ਸਾਫ ਲੇਆਉਟ ਦੇ ਨਾਲ ਮਿਲਾ ਕੇ ਤੁਹਾਨੂੰ ਇਸਦੇ ਨਾਲ ਵਧੀਆ ਅਨੁਭਵ ਮਿਲੇਗਾ।
ਤੁਸੀਂ ਇਨ੍ਹਾਂਸਦ ਫੋਲਡਰ ਵਿਊ ਦੇ ਨਾਲ ਆਪਣੀਆਂ ਸਾਰੀਆਂ ਸੰਗੀਤ ਫਾਈਲਾਂ ਨੂੰ ਆਸਾਨੀ ਨਾਲ ਬ੍ਰਾਊਜ਼ ਕਰ ਸਕਦੇ ਹੋ।
ਪਾਇ ਪਾਵਰ ਸ਼ੇਅਰ ਸੰਗੀਤ ਸਾਂਝਾ ਕਰਨ ਲਈ ਇੱਕ ਸੁਰੱਖਿਅਤ ਕਰਾਸ ਪਲੇਟਫਾਰਮ ਹੈ ਜੋ ਜਿਥੇ ਮਰਜੀ ਭੇਜਣ ਦੀ ਸ਼ਕਤੀ ਨਾਲ ਆਉਂਦਾ ਹੈ। ਇਸ ਨਾਲ ਤੁਸੀਂ ਕੁਛ ਵੀ ਸ਼ੇਅਰ ਕਰ ਸਕਦੇ ਹੋ। ਜਿਵੇਂ ਕਿ ਮਲਟੀਪਲ ਟ੍ਰੈਕਸ, ਮਲਟੀਪਲ ਐਲਬਮਾਂ,ਮਲਟੀਪਲ ਜਨਰੇਸ ਅਤੇ ਕਈ ਪਲੇਲਿਸਟਸ ਦੀ ਦੁਨੀਆ ਦੇ ਕਿਸੇ ਵੀ ਵਿਅਕਤੀ ਨਾਲ ਸ਼ੇਅਰ ਕਰ ਸਕਦੇ ਹੋ। ਤੁਸੀਂ ਪਾਇ ਪਾਵਰ ਸ਼ੇਅਰ ਬਾਰੇ ਹੋਰ ਜਾਣਕਾਰੀ http://100piapps.com/powershare.html ਤੇ ਪ੍ਰਾਪਤ ਕਰ ਸਕਦੇ ਹੋ।
ਆਸਾਨੀ ਨਾਲ ਕਿਸੇ ਵੀ ਗਾਣੇ ਨੂੰ ਆਪਣੀ ਮੂਲ ਰਿੰਗਟੋਨ, ਕੁਛ ਪਲਾਂ ਦੇ ਅੰਦਰ ਸੈਟ ਕਰੋ।
ਤੁਸੀਂ ਰਿੰਗਟੋਨ ਕਟਰ ਦੀ ਵਰਤੋਂ ਕਰਕੇ ਕੋਈ ਵੀ MP3 ਫਾਈਲ ਕੱਟ ਸਕਦੇ ਹੋ ਅਤੇ ਉਹਨਾਂ ਨੂੰ ਮੂਲ ਰਿੰਗਟੋਨ ਵੀ ਬਣਾ ਸਕਦੇ ਹੋ.
ਖਾਸ ਵਿਸ਼ੇਸ਼ਤਾਵਾਂ
ਬਿਲਟ-ਇਨ 5 ਬੈਂਡ ਇਕ੍ਵਾਲੀਜ਼ਰ (Band Equalizer) ਬਾਸ ਬੂਸਟ ਦੇ ਨਾਲ 3D ਰਿਵਰਬ ਇਫ਼ੇਕ੍ਟ੍ਸ, ਵਰਚੁਲ਼ਿਜ਼ਰ ਅਤੇ 10 ਸ਼ਾਨਦਾਰ ਪਰਿਸੇਟ੍ਸ।
★ ਰਿੰਗਟੋਨ ਕਟਰਚਰ ਬਿਲਕੁਲ ਸਹੀ ਤਰੀਕੇ ਨਾਲ ਕਿਸੇ ਵੀ MP3 ਫਾਇਲ ਨੂੰ ਕੱਟਣ ਲਈ।
★ ਪਾਇ ਪਾਵਰ ਸ਼ੇਅਰ
★ ਸਾਰੇ ਸੰਗੀਤ ਫਾਈਲਾਂ ਦੇ ਇਨਹੈਂਸਦ ਫੋਲਡਰ ਦ੍ਰਿਸ਼
★ ਸੌਣ ਦਾ ਟਾਇਮਰ..
★ ਸਵੀਪ ਕਰ ਕੇ ਮਿਊਜ਼ਿਕ ਪਲੇਅਰ ਵਿਚ ਗਾਣੇ ਬਦਲਣਾ
★ ਗਾਣਿਆਂ ਦੇ ਟ੍ਰੈਕਸ ਦੇ ਅਲਬੁਮਸ ਕਲਾਕਾਰਾਂ ਦੀ ਸ਼ੈਲੀਆਂ ਬਾਰੇ ਜਾਣਕਾਰੀ ਨੂੰ ਬਦਲਣਾ
★ ਸਾਫ,ਅਨੁਭਵੀ ਅਤੇ ਬੇਹਤਰੀਨ ਤਰੀਕੇ ਨਾਲ ਬਣਾਇਆ ਗਿਆ ਯੂਜ਼ਰ ਇੰਟਰਫੇਸ ਅਤੇ ਮੀਡਿਆ ਕੰਟ੍ਰੋਲਸ.
★ ਤਿੰਨ ਕਮਲ ਦੀਆਂ ਥੀਮਸ - ਗਲੌਸ ਥੀਮ, ਲਾਈਟ ਥੀਮ ਅਤੇ ਡਾਰਕ ਥੀਮ।
ਐੱਪ ਤੋਂ ਖਰੀਦਣ ਲਈ 25 ਖਾਸ ਬੈਕਗਰੋਊਂਡਸ
★ ਲਾਕ ਸਕਰੀਨ ਤੇ ਪੂਰਾ ਕੰਟਰੋਲ ਫੁਲ ਸਕ੍ਰੀਨ ਆਰਟ ਐਲਬਮ (Full Screen Album Art.) ਦੇ ਨਾਲ
★ ਕੂਲ ਸਹਿਜ ਪਰਿਵਰਤਨ ਅਤੇ ਐਨੀਮੇਸ਼ਨ.
★ ਵਿਡਜਿਟ ਸਹਿਯੋਗ
ਪਾਇ ਸੰਗੀਤ ਪਲੇਅਰ ਲੋਕਲ ਸੰਗੀਤ ਫਾਈਲਾਂ ਦੇ ਨਾਲ ਵਰਤਣ ਲਈ ਇੱਕ ਮੁਫ਼ਤ (ਐਡ ਸਮਰਥਿਤ) ਮਿਊਜ਼ਿਕ ਪਲੇਅਰ ਹੈ।
ਅਸੀਂ ਤੁਹਾਡੇ ਲਈ ਇਸ ਸੰਗੀਤ ਪਲੇਅਰ ਨੂੰ ਸੰਪੂਰਨ ਬਣਾਉਣ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਾਂ।
ਕਿਸੇ ਵੀ ਕੇਸ ਵਿੱਚ, ਜੇ ਤੁਸੀਂ ਕੋਈ ਬੱਗ ਜਾਂ ਕਰੈਸ਼ ਨੋਟ ਕਰਦੇ ਹੋ, ਤਾਂ ਕ੍ਰਿਪਾ ਕਰਕੇ ਉਸਨੂੰ e-mail ਦ੍ਵਾਰਾ ਸਾਨੂੰ ਭੇਜੋ।
ਯਕੀਨੀ ਤੌਰ 'ਤੇ ਛੇਤੀ ਤੋਂ ਛੇਤੀ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।
ਜੇ ਤੁਸੀਂ ਇਸ ਐਪਲੀਕੇਸ਼ਨ ਬਾਰੇ ਫੀਡਬੈਕ ਜਾਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਨਿਸੰਕੋਚ ਮੇਲ ਕਰੋ:
[email protected] ਅਸੀਂ ਜ਼ਰੂਰ ਤੁਹਾਡੇ ਮੇਲ ਦਾ ਵਾਪਸ ਜਵਾਬ ਦੇਵਾਂਗੇ.